ਦੇਸ਼ਾਂ ਵਿਦੇਸ਼ਾਂ ਚ ਵੱਸਦੀਅਾਂ ਸਮੂਹ ਸਿੱਖ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਖਾਲਸੇ ਦੇ ਪ੍ਰਗਟ ਦਿਹਾੜੇ ਦੀਅਾਂ। ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗੁਰਦੁਅਾਰਾ ਪ੍ਰਬੰਧ ਸੁਧਾਰ ਲਹਿਰ ਵੱਲੋਂ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਲੲੀ ਅਰਦਾਸ ਬੇਨਤੀ ਕੀਤੀ ਗੲੀ ਤੇ ਹੋਕਾ ਦਿੱਤਾ ਗਿਅਾ ਕਿ ਕੱਲ 1 ਵੈਸਾਖ (13 ਅਪ੍ਰੈਲ) ਦੇ ਦਿਹਾੜੇ ਨੂੰ ਖ਼ਾਲਸਾ ਡੇਅ ( ਖ਼ਾਲਸਾ ਪ੍ਰਗਟ ਦਿਹਾੜਾ ) ਵਜੋਂ ਹੀ ਮਨਾੲੀੲੇ। - ਸਿੱਖ ਸਦਭਾਵਨਾ ਦਲ।

  FaceDL prepare this results ( 0.969 seconds)